ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਆਪਣਾ ਕਮਿਉਨਟੀ ਨੈੱਟਵਰਕ ਲੱਭੋ

Chilliwack Community Services

ਥਾਂ (ਥਾਂਵਾਂ)::
ਚਿਲੀਵੈਕ

ਚਿਲੀਵੈਕ ਕਮਿਉਨਟੀ ਸਰਵਿਸਿਜ਼ ਕਈ ਸੇਵਾਵਾਂ ਦੇਣ ਵਾਲੀ ਇਕ ਸੰਸਥਾ ਹੈ ਜਿਹੜੀ 30 ਤੋਂ ਜ਼ਿਆਦਾ ਸਾਲਾਂ ਤੋਂ ਇਮੀਗਰਾਂਟ ਸੇਵਾਵਾਂ ਦੇ ਰਹੀ ਹੈ, ਅਤੇ ਆਪਣੀਆਂ ਜ਼ਿੰਦਗੀਆਂ ਵਿਚ ਵਧੀਆ ਤਬਦੀਲੀਆਂ ਕਰਨ ਵਿਚ ਲੋਕਾਂ ਨੂੰ ਮੌਕੇ ਦੇ ਰਹੀ ਹੈ।

Located on unceded, traditional Stó:lō territory.