ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਆਪਣਾ ਕਮਿਉਨਟੀ ਨੈੱਟਵਰਕ ਲੱਭੋ
Community Justice Centre
ਥਾਂ (ਥਾਂਵਾਂ)::
ਕੋਮੌਕਸ, ਕੋਰਟਨੀ
ਕਮਿਉਨਟੀ ਜਸਟਿਸ ਸੈਂਟਰ, ਇਕ ਰੀਸਟੋਰੇਟਿਵ ਜਸਟਿਸ ਸਰਵਿਸ ਹੈ ਜੋ ਕਿ ਕੋਮੌਕਸ ਵੈਲੀ ਵਿਚ 1998 ਤੋਂ ਚੱਲ ਰਹੀ ਹੈ। ਅਸੀਂ 2007 ਤੋਂ ਨਸਲਵਾਦ ਵਿਰੋਧੀ ਸੇਵਾਵਾਂ ਅਤੇ ਸਿੱਖਿਆ ਦੇ ਰਹੇ ਹਾਂ।
Located on the unceded, traditional territories of the K’ómoks First Nation and its four clans Sathloot, Sasitla, Eiksan, and Puntledge.