ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਆਪਣਾ ਕਮਿਉਨਟੀ ਨੈੱਟਵਰਕ ਲੱਭੋ

Cowichan Intercultural Society

ਥਾਂ (ਥਾਂਵਾਂ)::
ਕਾਓਚਨ ਵੈਲੀ ਅਤੇ ਇਲਾਕਾ

ਸਾਲ 1981 ਤੋਂ, ਕਾਓਚਨ ਇੰਟਰਕਲਚਰਲ ਸੁਸਾਇਟੀ, ਕੈਨੇਡਾ ਵਿਚ ਨਵੇਂ ਆਉਣ ਵਾਲਿਆਂ ਦੀ ਕਾਓਚਨ ਵੈਲੀ ਵਿਚ ਕਾਮਯਾਬੀ ਨਾਲ ਸ਼ਮੂਲੀਅਤ ਵਿਚ ਮਦਦ ਕਰਕੇ ਸ਼ਾਮਲ ਕਰਨ ਵਾਲੀਆਂ ਕਮਿਉਨਟੀਆਂ ਬਣਾ ਰਹੀ ਹੈ।

Located on the Hul’q’umi’num Mustimuhw traditional territory, including Quw'utsun (Khowutzun), Stz’uminus, Ditidaht and Malahat.