ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਆਪਣਾ ਕਮਿਉਨਟੀ ਨੈੱਟਵਰਕ ਲੱਭੋ

Skeena Diversity Society

ਥਾਂ (ਥਾਂਵਾਂ)::
ਟੈਰਸ

ਸਕੀਨਾ ਡਾਇਵਰਸਟੀ ਸੁਸਾਇਟੀ ਟੈਰਸ ਵਿਚ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਇਕ ਸੰਸਥਾ ਹੈ ਜਿਹੜੀ ਕਮਿਉਨਟੀ ਨੂੰ ਜ਼ਿਆਦਾ ਸੁਆਗਤ ਅਤੇ ਸ਼ਾਮਲ ਕਰਨ ਵਾਲੀ ਬਣਾਉਣ ਲਈ ਕੰਮ ਕਰ ਰਹੀ ਹੈ। ਇਹ 20 ਸਾਲਾਂ ਤੋਂ ਟੈਰਸ ਦੀ ਸੇਵਾ ਕਰ ਰਹੀ ਹੈ।

Located on the Ts'msyen Territory of the Kitsumkalum and Kitselas First Nation.