ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Access to Media Education Society

ਥਾਂ (ਥਾਂਵਾਂ)::
ਗਾਲੀਆਨੋ ਆਈਲੈਂਡ, ਵੈਨਕੂਵਰ

ਅਸੀਂ ਕਹਾਣੀ ਦੱਸਣ ਦੀਆਂ ਪ੍ਰੈਕਟਿਸਾਂ ਵਿਚ ਕਈ ਪੱਖਾਂ ਤੋਂ ਹਾਸ਼ੀਏ ਉੱਪਰਲੇ ਜਵਾਨਾਂ ਨੂੰ ਨਿੱਜੀ ਅਤੇ ਸਮਾਜਿਕ ਤੌਰ `ਤੇ ਸ਼ਾਮਲ ਕਰਨ ਲਈ ਡਿਜ਼ੀਟਲ ਮੀਡੀਆ, ਕਲਾਮਈ ਸਹਿਯੋਗ, ਅਤੇ ਸਿਰਜਣਾਤਮਕ ਤਰੀਕੇ ਦੀ ਵਰਤੋਂ ਕਰਦੇ ਹਾਂ। ਪਹੁੰਚਯੋਗਤਾ, ਵੰਨ-ਸੁਵੰਨਤਾ ਅਤੇ ਮੌਕਿਆਂ ਅਤੇ ਵਸੀਲਿਆਂ ਤੱਕ ਬਰਾਬਰ ਪਹੁੰਚ ਦੀਆਂ ਕਦਰਾਂ-ਕੀਮਤਾਂ ਵਿਚ ਬੁਨਿਆਦ ਨਾਲ, ਏ ਐੱਮ ਈ ਐੱਸ ਦੇ ਪ੍ਰੋਗਰਾਮ, ਕਮਿਉਨਟੀ ਆਧਾਰਿਤ ਸਭਿਆਚਾਰਕ ਪ੍ਰੋਡਕਸ਼ਨ ਅਤੇ ਪ੍ਰਚਾਰ ਦੇ ਪ੍ਰਭਾਵਸ਼ੀਲ ਮੌਡਲ ਦਿੰਦੇ ਹਨ ਜਿਨ੍ਹਾਂ ਦਾ ਨਤੀਜਾ ਠੋਸ ਕਲਾਮਈ ਅਤੇ ਟੈਕਨੌਲੌਜੀਕਲ ਹੁਨਰਾਂ ਵਿਚ, ਅਤੇ ਸਹਿਯੋਗੀ ਕੰਮ ਕਰਨ ਅਤੇ ਸਾਂਝਾ ਕਰਨ ਵਿਚ ਨਿਕਲਦਾ ਹੈ ਜੋ ਹਾਸ਼ੀਏ ਉਪਰਲੇ ਜਵਾਨਾਂ ਦੇ ਸੁਫਨਿਆਂ ਅਤੇ ਵਿਚਾਰਾਂ ਨੂੰ ਵਿਸਤਾਰ ਦਿੰਦਾ ਹੈ, ਸਮੇਂ `ਤੇ ਮਸਲਿਆਂ ਬਾਰੇ ਜਾਗਰੂਕਤਾ ਵਿਚ ਵਾਧਾ ਕਰਦਾ ਹੈ, ਆਰਟਸ ਦੇ ਉਸ ਜ਼ਰੂਰੀ ਰੋਲ `ਤੇ ਚਾਨਣਾ ਪਾਉਂਦਾ ਹੈ ਜਿਹੜਾ ਇਹ ਤਬਦੀਲੀ ਲਈ ਕਲਪਨਾਮਈ ਸੁਫਨੇ ਬੀਜਣ ਵਿਚ ਨਿਭਾਉਂਦਾ ਹੈ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਆਰਟ-ਆਧਾਰਿਤ ਜਬਰ ਵਿਰੋਧੀ ਪਾਠਕ੍ਰਮ ਦੀ ਤਿਆਰੀ/ਗੱਲਬਾਤ ਸ਼ੁਰੂ ਕਰਨ ਵਾਲੇ
  • ਕਮਿਉਨਟੀ ਵਿਚ ਸ਼ਮੂਲੀਅਤ
  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼
  • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
  • ਜਵਾਨਾਂ ਦਾ ਵਿਕਾਸ (ਗੁੱਠੇ ਲੱਗੇ ਜਵਾਨ)