ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Arrow To The Moon

ਥਾਂ (ਥਾਂਵਾਂ)::
ਵਿਕਟੋਰੀਆ

ਅਸੀਂ ਅਧਿਆਪਕਾਂ ਦਾ ਇਕ ਸਮਰਪਿਤ ਗਰੁੱਪ ਹਾਂ ਜੋ ਸਮਾਜਿਕ ਤਬਦੀਲੀ ਲਈ ਸੰਬੰਧਾਂ ਦੀ ਮਜ਼ਬੂਤੀ ਅਤੇ ਕਮਿਉਨਟੀ ਦੀ ਸ਼ਮੂਲੀਅਤ ਵਿਚ ਯਕੀਨ ਰੱਖਦਾ ਹੈ। ਅਸੀਂ ਵੱਖ ਵੱਖ ਸਮਰੱਥਾਵਾਂ ਵਿਚ ਡੀਕੋਲੋਨਾਈਜ਼ੇਸ਼ਨ, ਨਸਲਵਾਦ ਵਿਰੋਧੀ ਸਿੱਖਿਆ ਅਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਪ੍ਰੋਫੈਸ਼ਨਲ ਅਤੇ ਕਮਿਉਨਟੀ ਵਿਕਾਸ ਲਈ ਸਿੱਖਣ ਦੇ ਮੌਕੇ ਪੈਦਾ ਕਰ ਰਹੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਕਮਿਉਨਟੀ ਵਿਚ ਸ਼ਮੂਲੀਅਤ
  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਵੈਬੀਨਾਰਾਂ ਰਾਹੀਂ ਲੈਕਚਰ
  • ਪ੍ਰੋਗਰਾਮ ਦੀ ਇਵੈਲੂਏਸ਼ਨ
  • ਖੋਜ
  • ਟਰੇਨਿੰਗ ਅਤੇ ਵਰਕਸ਼ਾਪ
  • ਪਾਠਕ੍ਰਮ ਦੀ ਤਿਆਰੀ
  • ਪ੍ਰੇਰਨਾਮਈ ਗੱਲਬਾਤ
  • ਆਪਣੇ ਕੰਮ ਨੂੰ ਕੰਟਰੋਲ ਹੇਠ ਕਰਨਾ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
  • ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
  • ਆਦਿਵਾਸੀ ਸਭਿਆਚਾਰ ਦੀ ਜਾਣਕਾਰੀ ਅਤੇ ਇਤਿਹਾਸ
  • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
  • ਜਵਾਨਾਂ ਦਾ ਵਿਕਾਸ