ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Centre for Collaboration, Motivation, and Innovation Society (CCMI)

ਥਾਂ (ਥਾਂਵਾਂ)::
ਬ੍ਰਿਟਿਸ਼ ਕੋਲੰਬੀਆ, ਵਾਸ਼ਿੰਗਟਨ ਸਟੇਟ

ਅਸੀਂ ਉਨ੍ਹਾਂ ਟੀਮਾਂ ਲਈ ਹੁਨਰ ਵਿਕਸਤ ਕਰਨ ਵਿਚ ਮਦਦ ਕਰਦੇ ਹਾਂ ਜਿਹੜੀਆਂ ਜ਼ਿਆਦਾ ਧੀਰਜ ਰੱਖਣ ਜਾਂ ਕਲਾਇੰਟ-ਕੇਂਦਰਿਤ ਹੋਣ ਦੀਆਂ ਚਾਹਵਾਨ ਹਨ। ਇਸ ਦਾ ਮਤਲਬ ਹੈ ਰਲ ਕੇ ਕੰਮ ਕਰਨ ਲਈ ਹੁਨਰ ਸਿੱਖ ਕੇ ਬਿਹਤਰ ਪਾਰਟਨਰ ਬਣਨ ਲਈ “ਮਦਦ ਕਰਨ ਵਾਲੇ” ਦੀ ਮਦਦ ਕਰਨਾ।

ਦਿੱਤੀਆਂ ਜਾਂਦੀਆਂ ਸੇਵਾਵਾਂ

 • ਕਮਿਉਨਟੀ ਵਿਚ ਸ਼ਮੂਲੀਅਤ
 • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
 • ਵੈਬੀਨਾਰਾਂ ਰਾਹੀਂ ਲੈਕਚਰ
 • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

 • ਐਕਸ਼ਨ ਦੀ ਪਲੈਨਿੰਗ ਦਾ ਸੰਖੇਪ
 • ਸੰਖੇਪ ਦਖਲਅੰਦਾਜ਼ੀਆਂ
 • ਗੱਲਬਾਤ
 • ਸਿਹਤ ਗਿਆਨ
 • ਜਾਣਕਾਰੀ ਲੈ ਕੇ ਫੈਸਲੇ ਕਰਨਾ
 • ਪ੍ਰੇਰਨਾਮਈ ਇੰਟਰਵਿਊ
 • ਸੰਸਥਾਈ ਤਬਦੀਲੀ
 • ਵਿਅਕਤੀ ਅਤੇ ਪਰਿਵਾਰ `ਤੇ ਕੇਂਦਰਿਤ ਹੈਲਥ ਕੇਅਰ
 • ਕੁਆਲਟੀ ਸੁਧਾਰ