ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Elevate Inclusion Strategies

ਥਾਂ (ਥਾਂਵਾਂ)::
ਵੈਨਕੂਵਰ

ਐਲੀਵੇਟ ਪੂਰੀ ਸਰਵਿਸ ਦੇਣ ਵਾਲੀ ਇਕ ਏਜੰਸੀ ਹੈ ਜੋ ਇਨਸਾਫ, ਨਿਰੱਪਖਤਾ, ਭਿੰਨਤਾ ਅਤੇ ਸ਼ਮੂਲੀਅਤ ਦੀ ਜੁਗਤ ਅਤੇ ਅਮਲ ਪ੍ਰਦਾਨ ਕਰਦੀ ਹੈ। ਮੁਖੀ, ਨਾਤਾਸ਼ਾ ਟੋਨੀ, ਲੇਬਰ ਰਿਲੇਸ਼ਨਜ਼ ਦੇ ਸਪੈਸ਼ਲਿਸਟ ਹਨ ਜਿਨ੍ਹਾਂ ਕੋਲ ਕੰਮ ਦੀ ਥਾਂ ਨੂੰ ਨਵਾਂ ਰੂਪ ਦੇਣ ਵਿਚ ਮੁਹਾਰਤ ਹੈ (ਲੀਡਰਸ਼ਿਪ ਕੋਚਿੰਗ, ਮਦਦ/ਸਾਲਸੀ ਅਤੇ ਟਰੇਨਿੰਗ)। ਉਸ ਕੋਲ ਕਨਸਲਟੈਂਟਸ ਦੀ ਇਕ ਟੀਮ ਹੈ ਜਿਹੜੇ ਨਸਲਵਾਦ ਦੇ ਵਿਰੋਧ/ਜਬਰ ਦੇ ਵਿਰੋਧ ਵਿਚ ਮਾਹਰ ਹਨ ਜੋ ਕਿ ਅੰਦਰੂਨੀ ਸੇਧ (ਪੌਲਸੀਆਂ ਅਤੇ ਪ੍ਰੈਕਟਿਸਾਂ), ਹਿੱਤ ਰੱਖਣ ਵਾਲੀਆਂ ਧਿਰਾਂ ਦੇ ਸੰਬੰਧਾਂ, ਜੁਗਤੀ ਪਲੈਨਿੰਗ ਅਤੇ ਡਲਿਵਰੀ ਦੇ ਹੋਰ ਤਰੀਕਿਆਂ ਵਿਚ ਕੰਮ ਕਰਦੇ ਹਨ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਮਨੁੱਖੀ ਵਸੀਲਿਆਂ ਬਾਰੇ ਸਲਾਹ-ਮਸ਼ਵਰਾ
  • ਵੈਬੀਨਾਰਾਂ ਰਾਹੀਂ ਲੈਕਚਰ
  • ਪੌਲਸੀ ਵਿਸ਼ਲੇਸ਼ਣ
  • ਪ੍ਰੋਗਰਾਮ ਦੀ ਇਵੈਲੂਏਸ਼ਨ
  • ਟਰੇਨਿੰਗ ਅਤੇ ਵਰਕਸ਼ਾਪ
  • ਕੰਮ ਦੀ ਥਾਂ ਦੀ ਬਹਾਲੀ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਦੇਖਣ ਵਾਲੇ ਅਤੇ ਤੇਜ਼ੀ ਘਟਾਉਣ ਲਈ ਟਰੇਨਿੰਗਾਂ
  • ਮਤਭੇਦਾਂ ਦੇ ਹੱਲ ਕਰਨ ਲਈ ਵਰਕਸ਼ਾਪਾਂ
  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
  • ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼
  • ਡਾਇਵਰਸਟੀ ਔਡਿਟਿੰਗ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
  • ਆਦਿਵਾਸੀ ਸਭਿਆਚਾਰ ਦੀ ਜਾਣਕਾਰੀ ਅਤੇ ਇਤਿਹਾਸ
  • ਸੰਸਥਾਈ ਤਬਦੀਲੀ
  • ਪੌਲਸੀ ਲਿਖਣਾ
  • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ