ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

I Dream Library Ltd.

ਥਾਂ (ਥਾਂਵਾਂ)::
ਵੈਨਕੂਵਰ

ਆਈ ਡਰੀਮ ਲਾਇਬਰੇਰੀ ਅਧਿਆਪਕਾਂ, ਸੰਭਾਲ ਕਰਨ ਵਾਲਿਆਂ, ਵਿਦਿਆਰਥੀਆਂ, ਸਰਕਾਰ ਅਤੇ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀਆਂ ਉਨ੍ਹਾਂ ਸੰਸਥਾਵਾਂ ਲਈ ਇਕ ਔਨਲਾਈਨ ਵਸੀਲਾ ਹਾਂ ਜਿਹੜੇ ਆਪਣੇ ਪਾਠਕ੍ਰਮ ਦੇ ਵਸੀਲਿਆਂ ਵਿਚ ਟੂ-ਸਪਿਰਿਟ-ਇੰਡੀਜੀਕੂਈਰ ਕੁਈਰ, ਟ੍ਰਾਂਸ, ਬਲੈਕ, ਆਦਿਵਾਸੀ, ਗੈਰ-ਗੋਰੇ ਲੋਕਾਂ(QTBIPoC) `ਤੇ ਕੇਂਦਰਿਤ ਸਾਹਿਤ ਸ਼ਾਮਲ ਕਰਨਾ ਚਾਹੁੰਦੇ ਹਨ। ਅਸੀਂ ਸੂਬਾਈ ਪਾਠਕ੍ਰਮ, ਸੁਪੋਰਟ ਡਿਸਟ੍ਰਿਕਟ ਲੀਡਜ਼, ਉਨ੍ਹਾਂ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਨਾਲ ਮੇਲ ਖਾਂਦੇ ਪੜ੍ਹਾਈ ਦੇ ਖਾਸ ਵਸੀਲੇ ਤਿਆਰ ਕਰਦੇ ਹਾਂ ਜਿਹੜੇ ਇਸ ਚੀਜ਼ ਵਿਚ ਦਿਲਚਸਪੀ ਰੱਖਦੇ ਹਨ ਕਿ ਉਹ ਲਿਟਰੇਰੀ ਅਸੈੱਸਮੈਂਟ ਦੇ ਟੂਲ ਕਿਵੇਂ ਬਣਾਉਂਦੇ ਅਤੇ ਚੁਣਦੇ ਹਨ। ਅਸੀਂ ਪਬਲਿਸ਼ਰਾਂ, ਕਿਤਾਬਾਂ ਵੇਚਣ ਵਾਲਿਆਂ, ਟੀਚਰ ਲਾਇਬਰੇਰੀਅਨਾਂ, ਅਤੇ ਕਹਾਣੀਆਂ ਦੱਸਣ ਵਾਲਿਆਂ ਲਈ ਕਨਸਲਟੈਂਟਸ ਵਜੋਂ ਕੰਮ ਕਰਦੇ ਹਾਂ। ਇਸ ਨਾਲ ਸਾਡਾ ਖੇਤਰ ਵੱਡਾ ਰਹਿੰਦਾ ਹੈ ਅਤੇ ਸਾਡਾ ਅਸਰ ਸਿਸਟੈਮਿਕ ਰਹਿੰਦਾ ਹੈ ਕਿਉਂਕਿ ਇਹ ਸਾਰੇ ਕਮਿਉਨਟੀ ਮੈਂਬਰ ਪੜ੍ਹਾਈ ਵਿਚ ਨਿਰਪੱਖ ਤਬਦੀਲੀਆਂ ਕਰਨ ਲਈ ਜੁੜੇ ਹੋਏ ਹਨ।

ਦਿੱਤੀਆਂ ਜਾਂਦੀਆਂ ਸੇਵਾਵਾਂ

 • ਨਿਰਪੱਖ ਕੇ-12 ਪੜ੍ਹਾਈ ਦੇ ਵਸੀਲੇ ਅਤੇ ਅਸੈੱਸਮੈਂਟ ਪੌਲਸੀਆਂ ਅਤੇ ਪ੍ਰੈਕਟਿਸਾਂ - ਖਾਸ ਕਰਕੇ 2sqtbipoc ਨੁਮਾਇੰਦਗੀ (ਇੰਟਰਸੈਕਸ਼ਨਲ/ਪਹੁੰਚਯੋਗ/ਅਨੁਕੂਲਣ ਯੋਗ)
 • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
 • ਵੈਬੀਨਾਰਾਂ ਰਾਹੀਂ ਲੈਕਚਰ
 • ਪੌਲਸੀ ਵਿਸ਼ਲੇਸ਼ਣ
 • ਪ੍ਰੋਗਰਾਮ ਦੀ ਇਵੈਲੂਏਸ਼ਨ
 • ਖੋਜ
 • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

 • 2sqtbipoc ਨਿਰਪੱਖਤਾ ਅਤੇ ਕੇ-12 ਵਿਦਿਅਕ ਅਸੈੱਸਮੈਂਟ ਵਿਚ
 • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
 • ਅੰਤਰ-ਸਭਿਆਚਾਰਕ ਸ਼ਮੂਲੀਅਤ
 • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
 • ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼
 • ਡਾਇਵਰਸਟੀ ਔਡਿਟਿੰਗ
 • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
 • ਸੰਸਥਾਈ ਤਬਦੀਲੀ
 • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ