ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਕੋਈ ਮਾਹਰ ਲੱਭੋ
Indigenous Perspectives Society
ਥਾਂ (ਥਾਂਵਾਂ)::
ਲੈਂਗਫੋਰਡ
ਇਨਡਿਜਨੈੱਸ ਪਰਸਪੈਕਟਿਵਜ਼ ਸੁਸਾਇਟੀ (ਆਈ ਪੀ ਐੱਸ) ਇਕ ਚੈਰੀਟੇਬਲ ਅਤੇ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲਾ ਸਮਾਜਿਕ ਉੱਦਮ ਹੈ ਜਿਹੜਾ ਆਦਿਵਾਸੀ ਦ੍ਰਿਸ਼ਟੀਕੋਣਾਂ, ਸਭਿਆਚਾਰਕ ਫਰਕਾਂ, ਅਤੇ ਸਵੈ-ਦ੍ਰਿੜਤਾ ਦੀ ਲੋੜ ਲਈ ਡੂੰਘੀ ਸਮਝ ਪੈਦਾ ਕਰਨ ਵਿਚ ਮਦਦ ਕਰਨ ਲਈ ਟਰੇਨਿੰਗ, ਸਲਾਹ-ਮਸ਼ਵਰਾ ਅਤੇ ਪ੍ਰੋਜੈਕਟ ਪੇਸ਼ ਕਰਦੀ ਹੈ।
ਦਿੱਤੀਆਂ ਜਾਂਦੀਆਂ ਸੇਵਾਵਾਂ
- ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
- ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
- ਮਨੁੱਖੀ ਵਸੀਲਿਆਂ ਬਾਰੇ ਸਲਾਹ-ਮਸ਼ਵਰਾ
- ਵੈਬੀਨਾਰਾਂ ਰਾਹੀਂ ਲੈਕਚਰ
- ਖੋਜ
- ਟਰੇਨਿੰਗ ਅਤੇ ਵਰਕਸ਼ਾਪ
ਮੁਹਾਰਤ ਦੇ ਖੇਤਰ
- ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
- ਮਤਭੇਦਾਂ ਦੇ ਹੱਲ ਕਰਨ ਲਈ ਵਰਕਸ਼ਾਪਾਂ
- ਅੰਤਰ-ਸਭਿਆਚਾਰਕ ਸ਼ਮੂਲੀਅਤ
- ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
- ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼
- ਡਾਇਵਰਸਟੀ ਔਡਿਟਿੰਗ
- ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
- ਆਦਿਵਾਸੀ ਸਭਿਆਚਾਰ ਦੀ ਜਾਣਕਾਰੀ ਅਤੇ ਇਤਿਹਾਸ
- ਸੰਸਥਾਈ ਤਬਦੀਲੀ
- ਪੌਲਸੀ ਲਿਖਣਾ
- ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
- ਜਵਾਨਾਂ ਦਾ ਵਿਕਾਸ