ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Kulea Culture Society

ਥਾਂ (ਥਾਂਵਾਂ)::
ਵਿਕਟੋਰੀਆ

ਅਸੀਂ ਸੰਸਥਾਵਾਂ ਵਿਚ ਵੰਨ-ਸੁਵੰਨਤਾ ਲਈ ਸਲਾਹ-ਮਸ਼ਵਰਾ ਦਿੰਦੇ ਹਾਂ। ਅਸੀਂ ਸਭਿਆਚਾਰਕ ਸਮਰੱਥਾਵਾਂ ਵਿਚ ਵਰਕਸ਼ਾਪਾਂ ਦਿੰਦੇ ਹਾਂ। ਅਸੀਂ ਪੇਸ਼ਕਾਰੀਆਂ ਕਰਦੇ ਹਾਂ ਜਿਹੜੀਆਂ ਨਸਲਵਾਦ, ਨਸਲਵਾਦ ਦੇ ਵਿਰੋਧ, ਅਤੇ ਅਚੇਤ ਪੱਖਪਾਤ ਬਾਰੇ ਦੱਸਦੀਆਂ ਹਨ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਮਨੁੱਖੀ ਵਸੀਲਿਆਂ ਬਾਰੇ ਸਲਾਹ-ਮਸ਼ਵਰਾ
  • ਵੈਬੀਨਾਰਾਂ ਰਾਹੀਂ ਲੈਕਚਰ
  • ਪੌਲਸੀ ਵਿਸ਼ਲੇਸ਼ਣ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
  • ਡਾਇਵਰਸਟੀ ਔਡਿਟਿੰਗ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ