ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Lead to Change

ਥਾਂ (ਥਾਂਵਾਂ)::
ਵਿਕਟੋਰੀਆ

ਅਸੀਂ ਬਲੈਕ ਲੋਕਾਂ ਅਤੇ ਰੰਗਦਾਰ ਲੋਕਾਂ ਦੇ ਕੰਮਾਂ `ਤੇ ਤਜਰਬਿਆਂ ਅਤੇ ਨਤੀਜਿਆਂ ਵਿਚ ਸੁਧਾਰ ਕਰਨ ਲਈ ਕੰਮਾਂ `ਤੇ ਸ਼ਮੂਲੀਅਤ ਲਈ ਲੀਡਰਸ਼ਿਪ ਕੋਚਿੰਗ ਅਤੇ ਕਨਸਲਟਿੰਗ ਦੀਆਂ ਸੇਵਾਵਾਂ ਦਿੰਦੇ ਹਾਂ, ਅਤੇ ਇਸ ਦੇ ਨਾਲ ਨਾਲ ਨਸਲੀ ਤੌਰ `ਤੇ ਹਾਸ਼ੀਏ ਉਪਰਲੇ ਲੋਕਾਂ ਲਈ ਕੈਰੀਅਰ ਕੋਚਿੰਗ ਦੀਆਂ ਸੇਵਾਵਾਂ ਵੀ ਦਿੰਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਐਗਜ਼ੈਕਟਿਵ ਅਤੇ ਲੀਡਰਸ਼ਿਪ ਕੋਚਿੰਗ
  • ਨਸਲੀ ਹਾਸ਼ੀਏ ਉਪਰਲੇ ਲੋਕਾਂ ਲਈ ਕੈਰੀਅਰ ਦੀ ਕੋਚਿੰਗ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ