ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

One Love Consulting

ਥਾਂ (ਥਾਂਵਾਂ)::
ਵਿਕਟੋਰੀਆ

ਵਨ ਲਵ, ਨਸਲਵਾਦ ਵਿਰੋਧੀ, ਬਲੈਕਸ ਖਿਲਾਫ ਨਸਲਵਾਦ ਵਿਰੋਧੀ ਅਤੇ ਨਿਰਪੱਖਤਾ ਲਈ ਪੈਨਲ, ਵਿਚਾਰ-ਵਟਾਂਦਰਿਆਂ, ਸਲਾਹ-ਮਸ਼ਵਰੇ, ਰਾਊਂਡਟੇਬਲਜ਼, ਪ੍ਰੋਫੈਸ਼ਨਲ ਡਿਵੈਲਪਮੈਂਟ ਦੀਆਂ ਟਰੇਨਿੰਗਾਂ ਦੇਣ ਅਤੇ ਖਾਸ ਤੌਰ `ਤੇ ਸਕੂਲਾਂ, ਕੰਮਾਂ ਦੀਆਂ ਥਾਂਵਾਂ ਅਤੇ ਬਿਜ਼ਨਸਾਂ ਵਿਚ ਨਸਲਵਾਦ ਵਿਰੋਧੀ, ਬਲੈਕਸ ਖਿਲਾਫ ਨਸਲਵਾਦ ਵਿਰੋਧੀ ਅਤੇ ਨਿਰਪੱਖਤਾ ਵਿਚ ਮੁਹਾਰਤ ਰੱਖਦੀ ਹੈ। ਸੇਵਾਵਾਂ ਕੈਨੇਡਾ ਅਤੇ ਯੂਨਾਈਟਡ ਸਟੇਟਸ ਵਿਚ ਦਿੱਤੀਆਂ ਜਾਂਦੀਆਂ ਹਨ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਕਮਿਉਨਟੀ ਵਿਚ ਸ਼ਮੂਲੀਅਤ
  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਵੈਬੀਨਾਰਾਂ ਰਾਹੀਂ ਲੈਕਚਰ
  • ਪੌਲਸੀ ਵਿਸ਼ਲੇਸ਼ਣ
  • ਟਰੇਨਿੰਗ ਅਤੇ ਵਰਕਸ਼ਾਪ
  • ਪ੍ਰੇਰਨਾਮਈ ਭਾਸ਼ਣ, ਪੈਨਲ ਮੌਡਰੇਸ਼ਨ ਲਿਮਟਿਡ ਕਲਿਨੀਕਲ ਸੁਪਰਵੀਜ਼ਨ ਅਤੇ ਐਮਪ; ਸੰਖੇਪ ਦਿਮਾਗੀ ਭਲਾਈ ਖਾਸ ਘਟਨਾਵਾਂ ਲਈ ਸੰਕਟ ਵਿਚ ਕੌਂਸਲਿੰਗ
  • ਪੀੜਤਾਂ ਦੀ ਮਦਦ ਦੀਆਂ ਸੇਵਾਵਾਂ (ਨਸਲੀ ਸਦਮੇ ਅਤੇ ਹਿੰਸਾ ਦੇ ਸ਼ਿਕਾਰਾਂ ਲਈ ਸਿਰਫ ਬਹੁਤ ਹੀ ਅਕਿਊਟ ਐਮਰਜੰਸੀ ਹਾਲਤਾਂ ਲਈ ਅਤੇ ਫਿਰ ਸਿੱਧੀ ਮਦਦ ਲਈ ਰੈਫਰ ਕੀਤੇ ਜਾਣ ਦੀ ਲੋੜ ਪਵੇਗੀ)

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਹਿੰਸਾ ਵਿਰੋਧੀ/ਹਿੰਸਾ ਤੋਂ ਰੋਕਥਾਮ ਕਰਨ ਦੇ ਪ੍ਰੋਗਰਾਮ
  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
  • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
  • ਸਦਮੇ ਬਾਰੇ ਜਾਣਕਾਰੀ ਦੀ ਕੌਂਸਲਿੰਗ
  • ਜਵਾਨਾਂ ਦਾ ਵਿਕਾਸ
  • ਰੇਸ਼ਲਾਈਜ਼ਡ ਵਿਅਕਤੀਆਂ ਲਈ ਸਵੈ ਸੰਭਾਲ ਰੇਸ਼ਲਾਈਜ਼ਡ ਅਤੇ ਘੱਟ ਗਿਣਤੀ ਵਿਅਕਤੀਆਂ ਖਿਲਾਫ ਹਿੰਸਾ-ਵਿਰੋਧੀ