ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Rain Daniels and Chelsey Branch

ਥਾਂ (ਥਾਂਵਾਂ)::
ਐਬਟਸਫੋਰਡ, ਸਰੀ, ਕੋਕੁਇਟਲਮ, ਚਿਲੀਵੈਕ, ਡੈਲਟਾ, ਨੌਰਥ ਵੈਨਕੂਵਰ, ਪਿਟ ਮੀਡੋਜ਼, ਪੋਰਟ ਕੋਕੁਇਟਲਮ, ਪੋਰਟ ਮੂਡੀ, ਬਰਨਬੀ, ਮਿਸ਼ਨ, ਮੈਪਲ ਰਿਜ, ਰਿਚਮੰਡ, ਲੈਂਗਲੀ, ਵਾਈਟ ਰੌਕ, ਵੈੱਸਟ ਵੈਨਕੂਵਰ, ਵੈਨਕੂਵਰ

ਆਦਿਵਾਸੀ ਲੋਕਾਂ `ਤੇ ਅਸਰ ਪਾਉਣ ਵਾਲੇ ਬਸਤੀਵਾਦੀ ਪੈਟਰਨਾਂ ਬਾਰੇ ਗੈਰ-ਆਦਿਵਾਸੀ ਲੋਕਾਂ ਨੂੰ ਆਲੋਚਨਾਤਮਿਕ ਅਤੇ ਬੁਨਿਆਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਸਿਸਟਮਬੱਧ ਨਸਲਵਾਦ ਅਤੇ ਬੇਇਨਸਾਫੀਆਂ ਦਾ ਹੱਲ ਕਰਨ ਲਈ ਗੈਰ-ਆਦਿਵਾਸੀ ਲੋਕਾਂ ਦਾ ਰੋਲ, ਬਸਤੀਵਾਦ ਮੁਕਤ ਦ੍ਰਿਸ਼ਟੀ ਨਾਲ ਵਰਕਸ਼ਾਪ “ਆਦਿਵਾਸੀ ਲੋਕਾਂ ਨਾਲ ਅਸੂਲਾਂ ਵਾਲੀ ਸ਼ਮੂਲੀਅਤ” ਵਿਚ ਉਜਾਗਰ ਕੀਤਾ ਗਿਆ ਹੈ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ ਜੋ ਕਿ ਆਦਿਵਾਸੀ ਲੋਕਾਂ ਲਈ ਵਿਸ਼ੇਸ਼ ਹਨ
  • ਦੇਖਣ ਵਾਲੇ ਅਤੇ ਤੇਜ਼ੀ ਘਟਾਉਣ ਲਈ ਟਰੇਨਿੰਗਾਂ
  • ਡੀਕੋਲੋਨਾਈਜ਼ਿੰਗ ਪ੍ਰੈਕਟਿਸਿਜ਼