ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Vancouver Asian Film Festival

ਥਾਂ (ਥਾਂਵਾਂ)::
ਵੈਨਕੂਵਰ

ਅਸੀਂ ਏਸ਼ੀਅਨ ਵਿਰੋਧੀ ਨਸਲਵਾਦ ਬਾਰੇ ਫਿਲਮ, ਟੈਲੀਵੀਜ਼ਨ ਅਤੇ ਮੀਡੀਆ ਵਸੀਲੇ ਪ੍ਰਦਾਨ ਕਰਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਕਮਿਉਨਟੀ ਵਿਚ ਸ਼ਮੂਲੀਅਤ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਫਿਲਮ ਅਤੇ ਮੀਡੀਆ ਟਰੇਨਿੰਗ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ