ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਖਬਰਾਂ ਵਿਚ ਨਸਲਵਾਦ ਅਤੇ ਨਫ਼ਰਤ

Resilience BC Anti-Racism Network ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਭਵਿੱਖ ਉਸਾਰਨ ਲਈ ਭਾਈਚਾਰਿਆਂ ਨੂੰ ਇਕੱਠੇ ਕਰ ਰਿਹਾ ਹੈ। ਹੇਅਰ ਮੈਗਜ਼ੀਨ ਅਜਿਹੀਆਂ ਖਬਰਾਂ ਸਾਂਝੀਆਂ ਕਰਨ ਲਈ ਕੰਮ ਕਰਦਾ ਹੈ ਜਿਹੜੀਆਂ ਹਰ ਰੋਜ਼, ਬੀ.ਸੀ. ਵਿਚ, ਕੈਨੇਡਾ ਵਿਚ ਅਤੇ ਬਾਹਰ ਨਸਲਵਾਦ ਅਤੇ ਨਫ਼ਰਤ ਦੇ ਬੋਲਬਾਲੇ ਅਤੇ ਅਸਰ ਨੂੰ ਸਮਝਣ ਵਿਚ ਸਾਡੀ ਮਦਦ ਕਰਦੀਆਂ ਹਨ।