ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

MOSAIC

ਥਾਂ (ਥਾਂਵਾਂ)::
ਐਬਟਸਫੋਰਡ, ਸਰੀ, ਹੋਪ, ਕੋਕੁਇਟਲਮ, ਚਿਲੀਵੈਕ, ਡੈਲਟਾ, ਨੌਰਥ ਵੈਨਕੂਵਰ, ਪਿਟ ਮੀਡੋਜ਼, ਪੋਰਟ ਕੋਕੁਇਟਲਮ, ਪੋਰਟ ਮੂਡੀ, ਬਰਨਬੀ, ਮਿਸ਼ਨ, ਮੈਪਲ ਰਿਜ, ਰਿਚਮੰਡ, ਲੈਂਗਲੀ, ਵਾਈਟ ਰੌਕ, ਵੈੱਸਟ ਵੈਨਕੂਵਰ, ਵੈਨਕੂਵਰ

ਮੋਜ਼ੈਕ, ਗਰੇਟਰ ਵੈਨਕੂਵਰ ਅਤੇ ਫਰੇਜ਼ਰ ਵੈਲੀ ਵਿਚ ਇਮੀਗਰਾਂਟਾਂ, ਰਫਿਊਜੀਆਂ, ਮਾਈਗਰਾਂਟ ਅਤੇ ਮੁੱਖ ਧਾਰਾ ਦੀਆਂ ਕਮਿਉਨਟੀਆਂ ਨੂੰ ਸੇਵਾਵਾਂ ਦਿੰਦੀ ਹੈ ਅਤੇ ਅਜਿਹਾ ਵੱਡੇ ਪੱਧਰ `ਤੇ ਵਸੇਵੇ, ਬੋਲੀ ਦੀ ਟਰੇਨਿੰਗ, ਅਤੇ ਰੁਜ਼ਗਾਰ ਦੇ ਪ੍ਰੋਗਰਾਮ ਦੇ ਕੇ ਅਤੇ ਇਸ ਦੇ ਨਾਲ ਨਾਲ ਅਨੁਵਾਦ ਅਤੇ ਦੋਭਾਸ਼ੀਏ ਦੀਆਂ ਸੇਵਾਵਾਂ ਦੇ ਕੇ ਕਰਦੀ ਹੈ। ਮੋਜ਼ੈਕ ਕਈ ਖਾਸ ਪ੍ਰੋਗਰਾਮ ਦਿੰਦੀ ਹੈ ਜਿਹੜੇ ਪਰਿਵਾਰਾਂ, ਜਵਾਨਾਂ, ਸੀਨੀਅਰਾਂ, LGBTQ2+ ਨਵੇਂ ਆਉਣ ਵਾਲਿਆਂ, ਅਤੇ ਪੀੜਤਾਂ ਦੀ ਮਦਦ ਲਈ ਸੇਵਾਵਾਂ `ਤੇ ਕੇਂਦਰਿਤ ਹੁੰਦੇ ਹਨ।

ਦਿੱਤੀਆਂ ਜਾਂਦੀਆਂ ਸੇਵਾਵਾਂ

 • ਕਮਿਉਨਟੀ ਵਿਚ ਸ਼ਮੂਲੀਅਤ
 • ਕੌਂਸਲਿੰਗ
 • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
 • ਕਾਨੂੰਨੀ ਹਿਮਾਇਤ
 • ਟਰੇਨਿੰਗ ਅਤੇ ਵਰਕਸ਼ਾਪ
 • ਅਨੁਵਾਦ ਅਤੇ ਉਲਥਾ
 • ਪੀੜਤਾਂ ਦੀ ਮਦਦ

ਮੁਹਾਰਤ ਦੇ ਖੇਤਰ

 • ਹਿੰਸਾ ਵਿਰੋਧੀ/ਹਿੰਸਾ ਤੋਂ ਰੋਕਥਾਮ ਕਰਨ ਦੇ ਪ੍ਰੋਗਰਾਮ
 • ਅੰਤਰ-ਸਭਿਆਚਾਰਕ ਸ਼ਮੂਲੀਅਤ
 • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
 • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
 • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
 • ਸਦਮੇ ਬਾਰੇ ਜਾਣਕਾਰੀ ਦੀ ਕੌਂਸਲਿੰਗ
 • ਜਵਾਨਾਂ ਦਾ ਵਿਕਾਸ