ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਭਵਿੱਖ ਬਣਾਉਣਾ ਸਖ਼ਤ ਕੰਮ ਹੈ। ਆਪਣੇ ਸਫਰ `ਤੇ ਆਪਣੀ ਮਦਦ ਲਈ ਸ਼ਮੂਲੀਅਤ, ਵੰਨ-ਸੁਵੰਨਤਾ, ਅਤੇ ਨਿਰਪੱਖਤਾ ਵਿਚ ਮਾਹਰਾਂ ਦੀ ਇਹ ਲਿਸਟ ਦੇਖੋ।
ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਕੋਈ ਮਾਹਰ ਲੱਭੋ
ਇਨ੍ਹਾਂ ਮਾਹਰਾਂ ਦੀਆਂ ਸੇਵਾਵਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਜਾਂ Resilience BC network ਦੇ ਮੈਂਬਰਾਂ ਵਲੋਂ ਚੈੱਕ ਨਹੀਂ ਕੀਤਾ ਗਿਆ ਹੈ ਅਤੇ ਨਾ ਹੀ ਇਨ੍ਹਾਂ ਵਲੋਂ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ ਵਸੀਲਿਆਂ ਵਲੋਂ ਦਿੱਤੀ ਜਾਣ ਵਾਲੀ ਜਾਣਕਾਰੀ ਦੀ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਤਾਈਦ ਨਹੀਂ ਕਰਦੀ ਅਤੇ ਨਾ ਹੀ ਇਸ ਨੇ ਜਾਣਕਾਰੀ ਦੀ ਉਚਿਤਤਾ ਦੀ ਤਸਦੀਕ ਕੀਤੀ ਹੈ। ਹਰ ਮਾਹਰ ਵੱਖਰੇ ਵਸੀਲੇ ਅਤੇ ਸੇਵਾਵਾਂ ਪੇਸ਼ ਕਰਦਾ ਹੈ। ਅਸੀਂ ਤੁਹਾਨੂੰ ਹਰ ਚੋਣ ਬਾਰੇ ਖੋਜ ਕਰਨ ਲਈ ਉਤਸ਼ਾਹ ਦਿੰਦੇ ਹਾਂ ਤਾਂ ਜੋ ਇਹ ਪੱਕਾ ਹੋਵੇ ਕਿ ਤੁਹਾਡੀਆਂ ਖਾਸ ਲੋੜਾਂ ਪੂਰੀਆਂ ਹੁੰਦੀਆਂ ਹਨ।
ਸਥਾਨ ਮੁਤਾਬਕ ਫਿਲਟਰ
ਸਰਵਿਸ ਮੁਤਾਬਕ ਫਿਲਟਰ
ਮੁਹਾਰਤ ਦੇ ਏਰੀਏ ਮੁਤਾਬਕ ਫਿਲਟਰ
Access to Media Education Society
ਗਾਲੀਆਨੋ ਆਈਲੈਂਡ, ਵੈਨਕੂਵਰArrow To The Moon
ਵਿਕਟੋਰੀਆCentre for Collaboration, Motivation, and Innovation Society (CCMI)
ਬ੍ਰਿਟਿਸ਼ ਕੋਲੰਬੀਆ, ਵਾਸ਼ਿੰਗਟਨ ਸਟੇਟElevate Inclusion Strategies
ਵੈਨਕੂਵਰEquitas – the International Centre for Human Rights Education
ਵੈਨਕੂਵਰHua Foundation
ਵੈਨਕੂਵਰI Dream Library Ltd.
ਵੈਨਕੂਵਰIndigenous Perspectives Society
ਲੈਂਗਫੋਰਡJennifer Reddy
ਵੈਨਕੂਵਰKulea Culture Society
ਵਿਕਟੋਰੀਆLead to Change
ਵਿਕਟੋਰੀਆMagassa- Intercultural Capacity Building Inc.
ਵਿਕਟੋਰੀਆ, ਵੈਨਕੂਵਰMOSAIC
ਐਬਟਸਫੋਰਡ, ਸਰੀ, ਹੋਪ, ਕੋਕੁਇਟਲਮ, ਚਿਲੀਵੈਕ, ਡੈਲਟਾ, ਨੌਰਥ ਵੈਨਕੂਵਰ, ਪਿਟ ਮੀਡੋਜ਼, ਪੋਰਟ ਕੋਕੁਇਟਲਮ, ਪੋਰਟ ਮੂਡੀ, ਬਰਨਬੀ, ਮਿਸ਼ਨ, ਮੈਪਲ ਰਿਜ, ਰਿਚਮੰਡ, ਲੈਂਗਲੀ, ਵਾਈਟ ਰੌਕ, ਵੈੱਸਟ ਵੈਨਕੂਵਰ, ਵੈਨਕੂਵਰOne Love Consulting
ਵਿਕਟੋਰੀਆRain Daniels and Chelsey Branch
ਐਬਟਸਫੋਰਡ, ਸਰੀ, ਕੋਕੁਇਟਲਮ, ਚਿਲੀਵੈਕ, ਡੈਲਟਾ, ਨੌਰਥ ਵੈਨਕੂਵਰ, ਪਿਟ ਮੀਡੋਜ਼, ਪੋਰਟ ਕੋਕੁਇਟਲਮ, ਪੋਰਟ ਮੂਡੀ, ਬਰਨਬੀ, ਮਿਸ਼ਨ, ਮੈਪਲ ਰਿਜ, ਰਿਚਮੰਡ, ਲੈਂਗਲੀ, ਵਾਈਟ ਰੌਕ, ਵੈੱਸਟ ਵੈਨਕੂਵਰ, ਵੈਨਕੂਵਰVancouver Asian Film Festival
ਵੈਨਕੂਵਰVancouver Island Human Rights Coalition (VIHRC)
ਵਿਕਟੋਰੀਆVeza Global
ਲੈਂਗਲੀ, ਵੈਨਕੂਵਰ
ਇਸ ਚੀਜ਼ ਬਾਰੇ ਜ਼ਿਆਦਾ ਜਾਣਕਾਰੀ ਲਈ ਕਿ ਇਸ ਵੈੱਬਸਾਈਟ ਉੱਪਰ ਆਪਣੀਆਂ ਸੇਵਾਵਾਂ ਦੀ ਲਿਸਟ ਕਿਵੇਂ ਪਾਉਣੀ ਹੈ href="mailto:resiliencebc@vircs.bc.ca ">resiliencebc@vircs.bc.ca `ਤੇ ਈਮੇਲ ਕਰੋ।