ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਆਪਣਾ ਕਮਿਉਨਟੀ ਨੈੱਟਵਰਕ ਲੱਭੋ

ਤੁਹਾਨੂੰ ਨਸਲਵਾਦ ਅਤੇ ਨਫ਼ਰਤ ਤੋਂ ਮੁਕਤ ਸਮਾਜ ਵਿਚ ਰਹਿਣ ਦਾ ਹੱਕ ਹੈ ਅਤੇ ਤੁਹਾਡੀ ਜ਼ਿੰਮੇਵਾਰੀ ਹੈ। ਆਪਣੀ ਥਾਂ `ਤੇ ਕਲਿੱਕ ਕਰਕੇ ਅੱਜ ਹੀ ਆਪਣੇ Resilience BC Anti-Racism Network ਦੇ ਮੈਂਬਰ ਨਾਲ ਜੁੜੋ।

ਨਕਸ਼ਾ ਵਰਤਣ ਲਈ, ਕਿਰਪਾ ਕਰਕੇ ਆਪਣਾ ਫੋਨ ਘੁਮਾਉ। ਜਾਂ ਕਮਿਉਨਟੀ ਨੈੱਟਵਰਕਸ ਦੀ ਸਾਡੀ ਲਿਸਟ ਦੇਖੋ।
To use the map, please enable Javascript. Or see our list of community networks.

ਜੇ ਤੁਸੀਂ ਆਪਣੇ ਇਲਾਕੇ ਵਿਚ ਨੈੱਟਵਰਕ ਦੇ ਮੈਂਬਰ ਨੂੰ ਲੱਭ ਨਾ ਸਕੋ ਤਾਂ ResilienceBC@vircs.bc.ca `ਤੇ Resilience BC Hub ਨਾਲ ਸੰਪਰਕ ਕਰੋ ਅਤੇ ਅਸੀਂ ਤੁਹਾਨੂੰ ਤੁਹਾਡੇ ਇਲਾਕੇ ਵਿਚਲੀ ਮੈਂਬਰ ਸੰਸਥਾ ਨਾਲ ਜੋੜਾਂਗੇ।

ਇਹ ਨਕਸ਼ਾ ਤਿਆਰ ਕਰਨ ਵਿਚ First Peoples’ Cultural Council ਦੇ ਕੰਮ ਦੀ ਅਸੀਂ ਕਦਰ ਕਰਦੇ ਹਾਂ ਅਤੇ ਤੁਹਾਨੂੰ ਫਸਟ ਪੀਪਲਜ਼ ਦੀਆਂ ਜ਼ਬਾਨਾਂ, ਕਲਾ, ਅਤੇ ਵਿਰਾਸਤ ਬਾਰੇ ਜ਼ਿਆਦਾ ਜਾਣਨ ਲਈ ਉਨ੍ਹਾਂ ਦੀ ਸਾਈਟ `ਤੇ ਜਾਣ ਲਈ ਉਤਸ਼ਾਹ ਦਿੰਦੇ ਹਾਂ। ਇਸ ਨਕਸ਼ੇ ਦਾ ਮਕਸਦ ਇਲਾਕਿਆਂ ਦੀਆਂ ਹੱਦਾਂ ਨੂੰ ਪੂਰੀ ਤਰ੍ਹਾਂ ਦਿਖਾਉਣਾ ਨਹੀਂ ਹੈ, ਸਗੋਂ ਇਹ ਤੱਥ ਦਿਖਾਉਣਾ ਹੈ ਕਿ ਇਤਿਹਾਸ ਦੌਰਾਨ ਆਦਿਵਾਸੀ ਲੋਕਾਂ ਨੇ ਸੂਬੇ ਦੇ ਵੱਖ ਵੱਖ ਇਲਾਕਿਆਂ ਵਿਚ ਵਾਸ ਕੀਤਾ ਹੈ।

ਨਕਸ਼ਾ ਨਹੀਂ ਵਰਤਣਾ ਚਾਹੁੰਦੇ? ਕਿਰਪਾ ਕਰਕੇ ਕਮਿਉਨਟੀ ਨੈੱਟਵਰਕਸ ਦੀ ਸਾਡੀ ਲਿਸਟ ਦੇਖੋ।

ਬੀ ਸੀ ਵਿਚ ਕੀ ਹੋ ਰਿਹਾ ਹੈ

ਬੀ.ਸੀ. ਭਰ ਦੇ ਇਲਾਕੇ ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰਨ ਲਈ ਜੁੜੇ ਹੋਏ ਹਨ ਅਤੇ ਵਚਨਬੱਧ ਹਨ। ਇੱਥੇ ਤੁਸੀਂ ਇਸ ਚੀਜ਼ ਬਾਰੇ ਕਹਾਣੀਆਂ ਦੇਖੋਗੇ ਕਿ ਸੂਬੇ ਵਿਚ ਕੀ ਹੋ ਰਿਹਾ ਹੈ।

Bias at the Beach: Addressing racism on the Sunshine Coast

Posted on March 18, 2021

On a wintry day at the beach, Kathryn sat by the picnic table, all bundled up and raring to talk about a challenging topic that confronts her town: racism.

Read Full Post

Active witnessing: Delta folks learn to stand up to racism

Posted on March 18, 2021

Huddled over the screen were Megan Simpson and her 9-year-old son. Together, they go over cue cards to choose the best response to a hate incident.

Read Full Post

BC gov’t unveils campaign to create awareness on racism

Posted on March 19, 2021

The Government of British Columbia on Friday (March 19) launched an anti-racism campaign focusing on promoting anti-racist literacy within the province.

Read Full Post