ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।
ਪੁਲੀਸ ਬਾਰੇ ਸ਼ਿਕਾਇਤ ਦੀ ਰਿਪੋਰਟ ਕਰੋ
Office of the Police Complaint Commissioner (OPCC) (ਪੁਲੀਸ ਬਾਰੇ ਸ਼ਿਕਾਇਤ ਕਰਨ ਲਈ ਕਮਿਸ਼ਨਰ ਦਾ ਦਫਤਰ) (ਓ ਪੀ ਸੀ ਸੀ)
ਇਕ ਆਜ਼ਾਦ ਨਿਗਰਾਨੀ ਰੱਖਣ ਵਾਲੀ ਸਿਵਲੀਅਨ ਏਜੰਸੀ, OPCC ਬੀ ਸੀ ਵਿਚਲੇ ਕਿਸੇ ਵੀ ਮਿਊਂਨਿਸਪਲ ਪੁਲੀਸ ਅਫਸਰ ਜਾਂ ਡਿਪਾਰਟਮੈਂਟ ਦੇ ਵਤੀਰੇ ਬਾਰੇ ਰਿਪੋਰਟਾਂ ਲੈਂਦੀ ਹੈ। ਇਹ ਔਨਲਾਈਨ ਸ਼ਿਕਾਇਤ ਫਾਰਮ ਪ੍ਰਦਾਨ ਕਰਦੀ ਹੈ ਜਿਹੜਾ ਈਮੇਲ ਕੀਤਾ ਜਾ ਸਕਦਾ ਹੈ, ਡਾਕ ਰਾਹੀਂ ਭੇਜਿਆ ਜਾ ਸਕਦਾ ਹੈ ਜਾਂ ਆਪ ਜਾ ਕੇ ਦਿੱਤਾ ਜਾ ਸਕਦਾ ਹੈ।
ਹੋਰ ਜਾਣੋCivilian Review and Complaints Commission for the RCMP (CRCC) (ਆਰ ਸੀ ਐੱਮ ਪੀ ਲਈ ਸਿਵਲੀਅਨ ਰਿਵੀਊ ਅਤੇ ਸ਼ਿਕਾਇਤਾਂ ਲਈ ਕਮਿਸ਼ਨ) (ਸੀ ਆਰ ਸੀ ਸੀ)
ਇਕ ਆਜ਼ਾਦ ਏਜੰਸੀ, CRCC ਰੌਇਲ ਕੈਨੇਡੀਅਨ ਮਾਉਂਟਿਡ ਪੁਲੀਸ (ਆਰ ਸੀ ਐੱਮ ਪੀ) ਦੇ ਅਫਸਰਾਂ ਦੇ ਵਤੀਰੇ ਬਾਰੇ ਲੋਕਾਂ ਦੀ ਸ਼ਿਕਾਇਤਾਂ ਲੈਂਦੀ ਅਤੇ ਰਿਵੀਊ ਕਰਦੀ ਹੈ। ਇਸ ਸਾਈਟ `ਤੇ ਇਕ ਔਨਲਾਈਨ ਫਾਰਮ ਹੈ ਜਿਹੜਾ ਈਮੇਲ, ਡਾਕ ਜਾਂ ਫੈਕਸ ਰਾਹੀਂ ਦਰਜ ਕਰਵਾਇਆ ਜਾ ਸਕਦਾ ਹੈ।
ਹੋਰ ਜਾਣੋ