ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਆਪਣਾ ਕਮਿਉਨਟੀ ਨੈੱਟਵਰਕ ਲੱਭੋ

Deltassist Family and Community Services

ਥਾਂ (ਥਾਂਵਾਂ)::
ਡੈਲਟਾ

ਡੈਲਟਾਅਸਿਸਟ, ਜੋ ਕਈ ਸੇਵਾਵਾਂ ਦੇਣ ਵਾਲੀ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਹੈ, ਡੈਲਟਾ ਸਿਟੀ ਵਿਚ 1972 ਤੋਂ ਕੌਂਸਲਿੰਗ ਅਤੇ ਕਮਿਉਨਟੀ ਸੇਵਾਵਾਂ ਦੇ ਰਹੀ ਹੈ।

Located on the traditional lands of the hən̓q̓əmin̓əm̓ speaking peoples.