ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Hua Foundation

ਥਾਂ (ਥਾਂਵਾਂ)::
ਵੈਨਕੂਵਰ

ਅਸੀਂ ਸਮਾਜਿਕ ਨਵੀਨਤਾ ਅਤੇ ਸਭਿਆਚਾਰਕ ਵਿਰਾਸਤ ਦੇ ਲਾਂਘਿਆਂ ਵਿਚ ਮਾਹਰ ਹਾਂ। ਅਸੀਂ ਵਰਕਸ਼ਾਪਾਂ ਲਾਉਂਦੇ ਹਾਂ (ਖਾਣਿਆਂ ਦੇ ਗਿਆਨ ਤੋਂ ਨਸਲੀ ਨਿਰਪੱਖਤਾ ਤੱਕ), ਕਮਿਉਨਟੀ ਆਧਾਰਿਤ ਖੋਜ ਕਰਦੇ ਹਾਂ, ਹਿਮਾਇਤੀ ਮੁਹਿੰਮਾਂ ਚਲਾਉਂਦੇ ਹਾਂ, ਕਮਿਉਨਟੀ ਸਮਰੱਥਾ ਉਸਾਰੀ/ਵਿਕਾਸ, ਪੌਲਸੀ ਵਿਕਾਸ ਅਤੇ ਕਨਸਲਟਿੰਗ ਕਰਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਕਮਿਉਨਟੀ ਵਿਚ ਸ਼ਮੂਲੀਅਤ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਵੈਬੀਨਾਰਾਂ ਰਾਹੀਂ ਲੈਕਚਰ
  • ਪੌਲਸੀ ਵਿਸ਼ਲੇਸ਼ਣ
  • ਖੋਜ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਸੰਸਥਾਈ ਤਬਦੀਲੀ
  • ਪੌਲਸੀ ਲਿਖਣਾ
  • ਜਵਾਨਾਂ ਦਾ ਵਿਕਾਸ