ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Jennifer Reddy

ਥਾਂ (ਥਾਂਵਾਂ)::
ਵੈਨਕੂਵਰ

ਮੇਰੀ ਪੌਲਸੀ, ਪਬਲਿਕ ਸ਼ਮੂਲੀਅਤ, ਗਵਰਨੈਂਸ, ਲੀਡਰਸ਼ਿਪ, ਪੜ੍ਹਾਈ, ਪਾਠਕ੍ਰਾਮ, ਨਿਰਪੱਖਤਾ, ਇਨਸਾਫ ਦੇ ਕੰਮ ਵਿਚ ਮੁਹਾਰਤ ਹੈ।

ਦਿੱਤੀਆਂ ਜਾਂਦੀਆਂ ਸੇਵਾਵਾਂ

 • ਕਮਿਉਨਟੀ ਵਿਚ ਸ਼ਮੂਲੀਅਤ
 • ਪਾਠਕ੍ਰਮ ਅਤੇ ਸਿੱਖਿਆ ਦਾ ਡਿਜ਼ਾਇਨ
 • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
 • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
 • ਵੈਬੀਨਾਰਾਂ ਰਾਹੀਂ ਲੈਕਚਰ
 • ਔਨਲਾਈਨ ਪੜ੍ਹਾਈ ਅਤੇ ਟੀਚਿੰਗ
 • ਪੌਲਸੀ ਵਿਸ਼ਲੇਸ਼ਣ
 • ਪ੍ਰੋਗਰਾਮ ਦੀ ਇਵੈਲੂਏਸ਼ਨ
 • ਖੋਜ
 • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

 • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
 • ਹਿੰਸਾ ਵਿਰੋਧੀ/ਹਿੰਸਾ ਤੋਂ ਰੋਕਥਾਮ ਕਰਨ ਦੇ ਪ੍ਰੋਗਰਾਮ
 • ਦੇਖਣ ਵਾਲੇ ਅਤੇ ਤੇਜ਼ੀ ਘਟਾਉਣ ਲਈ ਟਰੇਨਿੰਗਾਂ
 • ਸਭਿਆਚਾਰਕ ਸੰਵੇਦਨਸ਼ੀਲਤਾ/ਸਮਰੱਥਾ ਦੀਆਂ ਟਰੇਨਿੰਗਾਂ
 • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
 • ਸੰਸਥਾਈ ਤਬਦੀਲੀ
 • ਪੌਲਸੀ ਲਿਖਣਾ
 • ਟਰੇਨਿੰਗ ਦੇਣ ਵਾਲਿਆਂ ਦੀ ਟਰੇਨਿੰਗ
 • ਜਵਾਨਾਂ ਦਾ ਵਿਕਾਸ