ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Vancouver Island Human Rights Coalition (VIHRC)

ਥਾਂ (ਥਾਂਵਾਂ)::
ਵਿਕਟੋਰੀਆ

ਸਾਲ 1983 ਵਿਚ ਬਣਾਈ ਗਈ, ਵੈਨਕੂਵਰ ਆਈਲੈਂਡ ਹਿਊਮਨ ਰਾਈਟਸ ਕੋਲੀਸ਼ਨ (ਵੀ ਆਈ ਐਚ ਆਰ ਸੀ) ਸਮਾਜਿਕ ਨਿਆਂ ਲਈ ਬਿਨਾਂ ਮੁਨਾਫੇ ਤੋਂ ਕੰਮ ਕਰਨ ਵਾਲੀ ਇਕ ਸੰਸਥਾ ਹੈ ਜਿਹੜੀ ਮਨੁੱਖੀ ਹੱਕਾਂ ਦੇ ਮਸਲਿਆਂ ਦਾ ਹੱਲ ਕਰਨ ਲਈ ਸਿੱਧੀ ਕਲਾਇੰਟਾਂ ਨਾਲ ਕੰਮ ਕਰਦੀ ਹੈ। ਅਸੀਂ ਇਹ ਕਈ ਤਰੀਕਿਆਂ ਰਾਹੀਂ ਕਰਦੇ ਹਾਂ, ਜਿਨ੍ਹਾਂ ਵਿਚ ਇਹ ਸ਼ਾਮਲ ਹਨ, ਪਰ ਇਹ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ, ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਦੇ ਸੰਬੰਧ ਵਿਚ ਕੰਮ-ਮਾਲਕਾਂ ਜਾਂ ਲੈਂਡਲੌਰਡਾਂ ਲਈ ਚਿੱਠੀਆਂ ਲਿਖਣਾ, BC Human Rights Tribunal ਕੋਲ ਸ਼ਿਕਾਇਤਾਂ ਤਿਆਰ ਕਰਨ ਵਿਚ ਲੋਕਾਂ ਦੀ ਮਦਦ ਕਰਨਾ, ਅਤੇ ਮਨੁੱਖੀ ਹੱਕਾਂ ਦੇ ਉਨ੍ਹਾਂ ਮਸਲਿਆਂ ਵਿਚ ਸਿੱਧੀ ਵਿਚੋਲਗੀ ਕਰਨਾ ਜਿਹੜੇ ਨਾਬਰਾਬਰ ਦੀ ਤਾਕਤ ਵਾਲੀਆਂ ਧਿਰਾਂ ਵਿਚਕਾਰ ਪੈਦਾ ਹੋਏ ਹੁੰਦੇ ਹਨ। ਅਸੀਂ ਵਿਤਕਰੇ ਦੇ ਸ਼ਿਕਾਰ ਲੋਕਾਂ ਦੀ ਮਦਦ ਕਰਦੇ ਹਾਂ ਅਤੇ ਉਨ੍ਹਾਂ ਨੂੰ ਆਪਣੇ ਮਨੁੱਖੀ ਹੱਕਾਂ ਦਾ ਪੱਖ ਪੂਰਨ ਲਈ ਤਾਕਤ ਦਿੰਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਵੈਬੀਨਾਰਾਂ ਰਾਹੀਂ ਲੈਕਚਰ
  • ਮਨੁੱਖੀ ਅਧਿਕਾਰਾਂ ਦੇ ਕਾਨੂੰਨਾਂ ਦੇ ਸੰਬੰਧ ਵਿਚ ਕਾਨੂੰਨੀ ਜਾਣਕਾਰੀ ਅਤੇ ਮਦਦ ਦੇਣਾ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਨਸਲਵਾਦ ਵਿਰੋਧੀ ਵਰਕਸ਼ਾਪਾਂ/ਟਰੇਨਿੰਗਾਂ
  • ਫੈਡਰਲ ਅਤੇ ਬੀ ਸੀ ਦੇ ਮਨੁੱਖ ਅਧਿਕਾਰਾਂ ਬਾਰੇ ਕਾਨੂੰਨ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ