ਮੁੱਖ ਸਮੱਗਰੀ ਤੇ ਜਾਓ

ਨਸਲਵਾਦ ਅਤੇ ਨਫ਼ਰਤ ਨੂੰ ਖਤਮ ਕਰੋ: ਤੁਹਾਡੇ ਹੱਕ। ਤੁਹਾਡੀ ਜ਼ਿੰਮੇਵਾਰੀ।

ਕੋਈ ਮਾਹਰ ਲੱਭੋ

Veza Global

ਥਾਂ (ਥਾਂਵਾਂ)::
ਲੈਂਗਲੀ, ਵੈਨਕੂਵਰ

ਅਸੀਂ ਨਿਰਪੱਖਤਾ, ਵੰਨ-ਸੁਵੰਨਤਾ ਅਤੇ ਸ਼ਮੂਲੀਅਤ (ਈ ਡੀ ਆਈ) ਬਾਰੇ ਸਲਾਹ-ਮਸ਼ਵਰਾ, ਲੀਡਰਸ਼ਿਪ ਲਈ ਟਰੇਨਿੰਗ ਅਤੇ ਕੋਚਿੰਗ ਪ੍ਰਦਾਨ ਕਰਦੇ ਹਾਂ। ਸਾਡੇ ਕੋਲ ਇਹ ਪਤਾ ਲਾਉਣ ਵਾਸਤੇ ਕੰਪਨੀਆਂ ਲਈ ਇਕ ਅਸੈੱਸਮੈਂਟ ਟੂਲ ਹੈ ਕਿ ਉਹ ਆਪਣੇ ਈ ਡੀ ਆਈ ਸਫ਼ਰ `ਤੇ ਕਿੱਥੇ ਹਨ ਅਤੇ ਅਸੀਂ ਐੱਚ ਆਰ/ਇਮਪਲੌਏਅਰ ਬਰਾਂਡ ਅਤੇ ਸਪਲਾਇਰ ਡਾਇਵਰਸਟੀ ਪ੍ਰੈਕਟਿਸਿਜ਼/ਪੌਲਸੀਆਂ ਦੇ ਔਡਿਟ ਪ੍ਰਦਾਨ ਕਰਦੇ ਹਾਂ। ਅਸੀਂ ਸਭਿਆਚਾਰਕ ਤੌਰ `ਤੇ ਵੱਖਰੇ ਪਿਛੋਕੜਾਂ ਦੇ ਲੋਕਾਂ ਦੀ ਲੀਡਰਸ਼ਿਪ ਦੇ ਸਫ਼ਰ `ਤੇ ਧਿਆਨ ਦਿੰਦੇ ਹਾਂ।

ਦਿੱਤੀਆਂ ਜਾਂਦੀਆਂ ਸੇਵਾਵਾਂ

  • ਕੌਂਸਲਿੰਗ
  • ਨਿਰਪੱਖਤਾ ਅਤੇ ਸ਼ਮੂਲੀਅਤ ਲਈ ਕੌਂਸਲਿੰਗ
  • ਐਗਜ਼ੈਕਟਿਵ ਅਤੇ ਲੀਡਰਸ਼ਿਪ ਕੋਚਿੰਗ
  • ਗਰੁੱਪ ਵਿਚ ਵਿਚਾਰ-ਵਟਾਂਦਰਿਆਂ ਵਿਚ ਮਦਦ
  • ਮਨੁੱਖੀ ਵਸੀਲਿਆਂ ਬਾਰੇ ਸਲਾਹ-ਮਸ਼ਵਰਾ
  • ਵੈਬੀਨਾਰਾਂ ਰਾਹੀਂ ਲੈਕਚਰ
  • ਪੌਲਸੀ ਵਿਸ਼ਲੇਸ਼ਣ
  • ਖੋਜ
  • ਜੁਗਤੀ ਗੱਲਬਾਤ
  • ਟਰੇਨਿੰਗ ਅਤੇ ਵਰਕਸ਼ਾਪ

ਮੁਹਾਰਤ ਦੇ ਖੇਤਰ

  • ਅੰਤਰ-ਸਭਿਆਚਾਰਕ ਸ਼ਮੂਲੀਅਤ
  • ਡਾਇਵਰਸਟੀ ਔਡਿਟਿੰਗ
  • ਸ਼ਮੂਲੀਅਤ ਅਤੇ ਭਿੰਨਤਾ ਬਾਰੇ ਵਰਕਸ਼ਾਪਾਂ
  • ਸੰਸਥਾਈ ਤਬਦੀਲੀ
  • ਸਦਮੇ ਬਾਰੇ ਜਾਣਕਾਰੀ ਦੀ ਕੌਂਸਲਿੰਗ